ਗੰਜਾਪਨ ਸਾਡੀ ਪਰਸਨੇਲਟੀ ਨੂੰ ਘਟਾ ਦਿੰਦਾ।ਜਿਸ ਨਾਲ ਅਸੀ ਉਮਰ ਤੋ ਪਹਿਲਾ ਬੁੱਡੇ ਦਿਸਣ ਲੱਗ ਜਾਂਦੇ ਆ।ਬੱਚੇ ਵੀ ਸਾਨੂੰ ਅੰਕਲ ਜੀ ਕਹਿ ਕੇ ਬਲਾਉਦੇ ਨੇ।ਵਾਲਾ ਤਾ ਚੜਨਾ ਇਹ ਸਮੱਸਿਆ ਆਮ ਹੌ ਗਈ ਹੈ।ਅੱਜ ਦੁਨੀਆ ਦੇ ਵਿੱਚ ਹਰ ਪੰਜਵੇ ਵਿਆਕਤੀ ਦੇ ਵਾਲ ਝੜਦੇ ਹਨ।ਇਹ ਸਮੱਸਿਆ ਕਿਉ ਪੈਦਾ ਹੁੰਦੀ ਹੈ ਆਜੋ ਇਹਦੇ ਬਾਰੇ ਚਰਚਾ ਕਰਦੇ ਆ
ਵਾਲ ਝੜਨਾ ਕੁਦਰਤੀ ਵੀ ਹੈ ਤੇ ਕੁੱਝ ਆਪਾ ਵੀ ਕਸੂਰ ਵਾਰ ਹਾ।
-: ਵਾਲਾ ਦੀ ਦੇਖਭਾਲ ਚੰਗੀ ਤਰਾਂ ਨਾ ਕਰਨਾ
-:ਜਿਆਦਾ ਕੈਮੀਕਲ ਇਸਤੇਮਾਲ ਕਰਨਾ
-:ਅਲੱਗ ਅਲੱਗ ਪਰੋਡਕਟ ਇਸਤੇਮਾਲ ਕਰਨਾ
:-ਪਰੋਟੀਨ ਦੀ ਘਾਟ
:-ਪਾਣੀ ਚੰਗਾ ਨਾ ਹੋਣਾ
ਇਦਾ ਹੋਰ ਬਹੁਤ ਸਾਰੇ ਕਾਰਣ ਹੁੰਦੇ ਆ ਜੋ ਆਪਣੇ ਵਾਲਾ ਨੂੰ ਬਹੁਤ ਨੁਕਸਾਨ ਕਰਦੇ ਆ ।ਸਾਡੇ ਵਾਲ ਝੜਨੇ ਸ਼ੁਰੂ ਹੋ ਜਂਦੇ ਆ
ਇਲਾਜ__
ਝੜਦੇ ਵਾਲਾ ਦੇਸੀ ਇਲਾਜ ਹੈ ਜਿਸਨੂੰ ਹਫਤੇ ਵਿੱਚ ਦੋ ਜਾ ਤਿੰਨ ਵਾਰ ਵਰਤੋ।ਇਸਦਾ ਬਹੁਤ ਵਧਿਆ ਰਿਜਲਟ ਤਹਾਨੂੰ ਮਿਲੋ।ਇਸ ਵਿੱਚ ਸਾਨੂੰ ਦੋ ਚੀਜਾ ਦੀ ਲੋੜ ਹੈ
ਸ਼ਹਿਦ
ਪਿਆਜ ਦਾ ਰਸ
ਇੱਕ ਚਮਚ ਸ਼ਹਿਦ ਵਿੱਚ ਦੋ ਚਮਚ ਪਿਆਜ ਦਾ ਰਸ ਪਾਉ।ਉਸਨੂੰ ਚੰਗੀ ਤਰਾਂ ਮਿਲਾ ਲਉ
ਹਫਤੇ ਵਿੱਚ ਦੋ ਵਾਰ ਆਪਣੇ ਵਾਲਾ ਤੇ ਲਾਉ ਬਹੁਤ ਜਲਦ ਅਰਾਮ ਮਿਲੇਗਾ