Monday, July 22, 2019

ਯੂਰਿਕ ਐਸਿਡ ਦਾ ਘਰੈਲੂ ਇਲਾਜ

ਯੂਰਿਕ ਐਸਿਡ ਸਾਡੇ ਅੰਦਰ ਜਦੋ ਇਸਦੀ ਮਾਤਰਾ ਵੱਧ ਜਾਂਦੀ ਆ ।ਇਸ ਨਾਲ ਸਾਡੇ ਗੋਡੇ ਗਿੱਟੇ ਦਰਦ ਕਰਨ ਲੱਗ ਜਾਂਦੇ ਆ।ਸਾਰੇ ਜੌੜਾ ਵਿੱਚ ਦਰਦ ਰਹਿਣਾ ਸ਼ੁਰੂ ਹੌ ਜਾਦਾ ਹੈ।ਜਿਸ ਨਾਲ ਜੋੜਾ ਵਿੱਚ ਸੋਜ ਆ ਜਾਂਦੀ ਹੈ।ਯੂਰਿਕ ਐਸਿਡ ਤੋ ਬਚਾ ਲਈ ਬਹੁਤ ਮੈਡੀਸਨ ਆਉਦੀਆ ਹਨ।ਪਰ ਅਸੀ ਤੁਹਾਡੇ ਲਈ ਇੱਕ ਦੇਸੀ ਨੁਸਖਾ ਲੈ ਕੇ ਹਾਜਰ ਹੋਏ ਆ।
ਪਰਹੇਜ
           ਤੁਸੀ ਛੀਲਕੇ ਵਾਲੀ ਦਾਲ ਤੋ ਪਰਹੇਜ ਕਰਨਾ ਹੈ
ਇਲਾਜ
         250gm ਕਾਲੀ ਮਿਰਚ ਲਉ
ਇਹਨਾ ਨੂੰ ਨਿੰਬੂ ਦੇ ਰਸ ਵਿੱਚ ਪਾ ਦਿਉ।ਉਹਨਾ ਟਾਇਮ ਰੂੱਖੋ ਜਿੰਨਾ ਟਾਇਮ ਉਹ ਡੁੱਬ ਨਾ ਜਾਣ।

ਖਾਣ ਦਾ ਤਰੀਕਾ
                    ਸੁਭਾ ਬਿਨਾ ਕੁੱਝ ਖਾਂਦੇ ਪੀਤੇ 5ਤੋ7 ਮਿਰਚਾ ਲੈਣੀਆ ਹੈ।ਰੋਜਾਨਾ ਇਦਾ ਕਰਨ ਨਾਲ ਤੁਹਾਡਾ ਯੂਰਿਕ ਐਸਿਡ ਬਿਲਕੁਲ ਠੀਕ ਹੋ ਜਾਵੇ।
         ਧੰਨਵਾਦ ਜੀ

No comments:

Post a Comment